ਪ੍ਰਾਇਮ ਨਿਊਜ ਗੁਰਦਾਸਪੁਰ
ਕਸਬਾ ਕਾਹਨੂੰਵਾਨ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਐਡਵੋਕੇਟ ਸਰਦਾਰ ਜਗਰੂਪ ਸਿੰਘ ਸੇਖਵਾ ਦੀ ਰਹਿਨੁਮਾਈ ਹੇਠ ਅੱਜ ਸ਼ਹੀਦੀ ਪਾਰਕ ਨਜ਼ਦੀਕ ਬੱਸ ਸਟੈਂਡ ਵਿਖੇ ਸਰਦਾਰ ਸਤਨਾਮ ਸਿੰਘ ਲਵਲੀ ਵਾਲੇ ਸਰਪੰਚ ਦੀ ਅਗਵਾਈ ਹੇਠ ਆਮ ਜਨਤਾ ਦੀ ਸੁਵਿਧਾ ਵਾਸਤੇ ਫਰੀ ਕਾਰਡ ਜਿਵੇਂ ਪੈਨ ਕਾਰਡ ,ਹੈਲਥ ਕਾਰਡ ਅਬਾ ਕਾਰਡ ,ਜੀਰੋ ਬੈਲਸ ਖਾਤਾ ਈਸਰਮ ਕਾਰਡ, ਲੇਬਰ ਕਾਰਡ , ਸਟੂਡੈਂਟ ਕਾਰਡ ,ਅਟਲ ਪੈਨਸ਼ਨ ਯੋਜਨਾ ,ਲੋਕਾਂ ਦੀ ਸੁਵਿਧਾ ਲਈ ਇਹ ਕਾਰਡ ਬਣਾਏ ਗਏ। ਇਸ ਮੌਕੇ ਤੇ ਸਰਦਾਰ ਸਤਨਾਮ ਸਿੰਘ ਸਰਪੰਚ ਤੋਂ ਇਲਾਵਾ ਲਵ ਕੇਸ ਦੇਵਗਨ , ਅਤੇ ਪੰਚਾਇਤ ਮੈਂਬਰ ਹਾਜ਼ਰ ਸਨ






